ਤੁਹਾਡੇ ਵੱਲੋਂ ਇਸ PayByPhone ਵੈੱਬਸਾਈਟ (“ਸਾਈਟ”) ਦੀ ਕੀਤੀ ਜਾਂਦੀ ਵਰਤੋਂ,ਇਸ ਕਨੂੰਨੀਨੋਟਿਸ {"ਨੋਟਿਸ") ਵਿੱਚ ਤੁਹਾਡੇ ਅਤੇ PayByPhoneTechnologies Inc. ਜਾਂ ਇਸਦੀਆਂ ਸਹਿਯੋਗੀ ਕੰਪਨੀਆਂ, ਜਿਵੇਂ ਲਾਗੂ ਹੋਵੇ, ਵਿਚਕਾਰ ਹੋਏ ਕਨੂੰਨੀਇਕਰਾਰਨਾਮੇ ਦੀਆਂ ਸ਼ਰਤਾਂ ਦੇ ਮੁਤਾਬਕ ਹੋਵੇਗੀ।
ਸਾਡੇ ਬਾਰੇ ਜਾਣਕਾਰੀ
ਲਾਗੂ ਧਿਰ ਉਸ ਦੇਸ਼ ਉੱਤੇਨਿਰਭਰ ਕਰਦੀ ਹੈ ਜਿੱਥੇ ਤੁਸੀਂ ਆਪਣਾ ਖਾਤਾ ਖੋਲਦੇ ਹੋ ਅਤੇ ਜਿੱਥੋਂ ਤੁਸੀਂ ਸਾਈਟ ਤੇ ਪਹੁੰਚਕਰਦੇ ਹੋ। ਲਾਗੂ ਧਿਰ ਹਰੇਕ ਦੇਸ਼ ਲਈ ਹੇਠਾਂ ਸੂਚੀਬੱਧ ਕੀਤੀ ਗਈ ਹੈ ਜਿਸ ਵਿੱਚ PayByPhone ਸੇਵਾ ਉਪਲਬਧ ਹੈ:
ਕੈਨੇਡਾ - PayByPhone Technologies Inc.
ਸੰਯੁਕਤ ਰਾਜ - PayByPhone US Inc.
ਯੂਨਾਈਟਿਡ ਕਿੰਗਡਮ - PayByPhone Limited -
ਫਰਾਂਸ, ਮੋਨਾਕੋ, ਨੀਦਰਲੈਂਡਸ, ਬੈਲਜੀਅਮ - PayByPhone SAS
ਜਰਮਨੀ - PayByPhone Deutschland GmbH
ਸਵਿਜ਼ਰਲੈਡ - PayByPhone Suisse AG
ਇਟਲੀ - PayByPhone Italia S.r.l.
ਸਮੂਹਿਕ ਰੂਪ ਵਿਚਇਨ੍ਹਾਂ ਸਾਰੇ ਅਦਾਰਿਆਂ ਨੂੰ ਇੱਥੇPayByPhone ਦੇ ਤੌਰ 'ਤੇ ਦੱਸਿਆ ਗਿਆ ਹੈ। ਜੇ ਤੁਸੀਂ ਉਸ ਦੇਸ਼ ਤੋਂਇਲਾਵਾ ਕਿਸੇ ਹੋਰ ਵਿੱਚ ਵਿੱਚ ਸਾਈਟ ਉੱਤੇ ਪਹੁੰਚ ਕਰਦੇ ਹੋ, ਤਾਂ ਕਾਨੂੰਨੀ ਇਕਰਾਰਨਾਮਾ ਤੁਹਾਡੇ ਅਤੇ PayByPhoneTechnologies Inc. ਦਰਮਿਆਨ ਹੈ। ਤੁਸੀਂ ਦੇਸ਼ ਸਬੰਧੀ ਜਾਣਕਾਰੀ ਸੈਕਸ਼ਨ ਵਿੱਚ ਇਸ ਸਾਈਟ ਦੇ ਅੰਤ ਵਿੱਚਕਾਨੂੰਨੀ ਜਾਣਕਾਰੀ ਲੱਭ ਸਕਦੇ ਹੋ।
ਸਾਈਟ ਤੱਕ ਪਹੁੰਚ
ਇਸ ਸਾਈਟ ਦੀ ਵਰਤੋਂ ਕਰਨ ਦੇ ਦੌਰਾਨ ਤੁਹਾਡੇ ਲਈ ਇਸ ਨੋਟਿਸ ਦੀਆਂ ਸ਼ਰਤਾਂ ਦੀਪਾਲਣਾ ਕਰਨਾ ਲਾਜ਼ਮੀ ਹੈ। ਤੁਹਾਡੇ ਵੱਲੋਂ ਇਸ ਸਾਈਟ ਦੀ ਵਰਤੋਂ ਇਹਨਿਰਧਾਰਤ ਕਰਦੀ ਹੈ ਕਿ ਤੁਹਾਨੂੰ ਇਸ ਨੋਟਿਸ ਵਿੱਚ ਦੱਸੇ ਗਏ ਨਿਯਮ ਅਤੇ ਸ਼ਰਤਾਂ ਸਵੀਕਾਰ ਹਨ। ਜੇਤੁਹਾਨੂੰ ਇਸ ਨੋਟਿਸ ਵਿੱਚ ਨਿਰਧਾਰਤ ਕੀਤੇ ਗਏ ਨਿਯਮ, ਸ਼ਰਤਾਂ ਅਤੇ ਬੰਦਸ਼ਾਂ ਸਵੀਕਾਰ ਨਹੀਂ ਹਨ,ਤਾਂ ਤੁਹਾਡੇਕੋਲ ਸਿਰਫ਼ ਇੱਕ ਹੀ ਰਸਤਾ ਬਚਦਾ ਹੈ ਕਿ ਤੁਸੀਂ ਸਾਈਟ ਦੀ ਵਰਤੋਂ ਨਾ ਕਰੋ।
ਇਹ ਨੋਟਿਸ ਸਾਈਟ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੁੰਦਾ ਹੈ। ਜੇ ਤੁਸੀਂ ਸਾਡੀਸਾਈਟ 'ਤੇ ਖਾਤਾ ਬਣਾਉਣਦਾ ਫੈਸਲਾ ਕਰਦੇ ਹੋ, ਸਾਡੀ ਐਪ ਡਾਉਨਲੋਡ ਕਰਦੇ ਹੋ ਜਾਂ ਕਿਸੇ ਹੋਰ ਤਰੀਕੇ ਸਾਡੀਆਂ ਮੋਬਾਈਲਪਾਰਕਿੰਗ ਭੁਗਤਾਨ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਨਿਯਮ ਅਤੇ ਸ਼ਰਤਾਂ ਦੀਪਾਲਣਾ ਕਰਨਾ ਜ਼ਰੂਰੀ ਹੋਵੇਗਾ। ਸਾਡੀ ਪਰਦੇਦਾਰੀ ਨੀਤੀ ਸਾਡੀਆਂਸੇਵਾਵਾਂ ਦੇ ਨਾਲ-ਨਾਲ ਇਸ ਸਾਈਟ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੁੰਦੀ ਹੈ।
ਬੌਧਿਕ ਪ੍ਰੋਪਰਟੀ ਅਧਿਕਾਰ
ਸਾਈਟ ਉੱਪਰ ਦਿਖਾਏ ਗਏ ਅਤੇ/ਜਾਂ ਇਸ ਸਾਈਟ ਰਾਹੀਂ ਪ੍ਰਾਪਤ ਕੀਤੇ ਗਏ ਜਾਂ ਦੇਖੇਗਏ ਪੇਟੈਂਟ, ਵਪਾਰਕਮਾਅਰਕੇ, ਵਪਾਰਕ ਨਾਮ,ਲੋਗੋ,ਕੰਪਨੀ ਦੇਨਾਮ, ਬ੍ਰਾਂਡ ਦੇਨਾਮ, ਡਿਜ਼ਾਈਨਮਾਅਰਕੇ, ਵਪਾਰਕ-ਪਹਿਣਾਵਾ,ਸੇਵਾ ਜਾਂਉਤਪਾਦ ਦੇ ਨਾਮ ਅਤੇ ਵਰਣਨ, ਨਿਸ਼ਾਨ-ਚਿੰਨ੍ਹ,ਸਾਰੇਕਾਪੀਰਾਈਟ ਨੋਟਿਸਾਂ (ਰਜਿਸਟਰਡ ਅਤੇ ਗੈਰ-ਰਜਿਸਟਰਡ ਦੋਹੇਂ) (ਸਮੁੱਚੇ ਤੌਰ 'ਤੇ "ਮਾਅਰਕੇ") ਦੇਨਾਲ-ਨਾਲ ਸਾਈਟ ਵਿੱਚ ਜਾਂ ਉੱਪਰ ਦਿਖਾਈ, ਪੇਸ਼ ਜਾਂ ਨਿਯੰਤਰਿਤ ਜਾਂ ਕਿਸੇ ਹੋਰਤਰੀਕੇ ਸ਼ਾਮਲ ਕੀਤੀ ਜਾਂਦੀ ਜਾਣਕਾਰੀ ਅਤੇ ਸਮੱਗਰੀ ਸਮੇਤ, ਪਰ ਸਿਰਫ਼ ਇਨ੍ਹਾਂ ਤੱਕ ਸੀਮਿਤ ਨਹੀਂ: ਪਾਠ,ਗ੍ਰਾਫਿਕਸ,ਚਿੱਤਰ,ਮਿਸਾਲਾਂ,ਡਿਜਿਟਲਡਾਉਨਲੋਡ, ਰੇਖਾ-ਚਿੱਤਰ,ਵੀਡੀਓ,ਆਡੀਓ,ਐਨੀਮੇਸ਼ਨ,ਸੌਫ਼ਟਵੇਅਰਅਤੇ ਇਨ੍ਹਾਂ ਨਾਲ ਜੁੜੀਆਂ ਫ਼ਾਈਲਾਂ; ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸਾਈਟ ਉੱਪਰਕ੍ਰਮ; ਸਾਈਟ ਦੀਦਿੱਖ ਅਤੇ ਅਹਿਸਾਸ; ਵਰਤੋਂਕਾਰ ਦਾ ਸਾਈਟ ਦਾ ਤਜਰਬਾ; ਰੰਗਾਂ ਦਾ ਸੁਮੇਲ;ਬਟਨਾਂ ਦੇਆਕਾਰ, ਸਾਈਜ਼,ਆਇਕਨ,ਚਿੱਤਰ,ਵਿਵਸਥਾ;ਅਤੇ ਹੋਰਗ੍ਰਾਫਿਕਲ ਤੱਤ, ਜਿਨ੍ਹਾਂਵਿੱਚ ਚੱਲ ਰਹੇ ਸਾਰੇ ਡੈਰੀਵੇਟਿਵ ਕਾਰਜ ਸ਼ਾਮਲ ਹਨ (ਸਮੁੱਚੇ ਤੌਰ 'ਤੇ "ਸਮੱਗਰੀਆਂ") ਸਮੇਤਸਾਰੇ ਬੌਧਿਕ ਸੰਪੱਤੀ ਅਧਿਕਾਰ PayByPhone, ਇਸ ਦੀ ਸਹਾਇਕ ਕੰਪਨੀਆਂ, ਸਪਲਾਇਰਾਂ, ਅਤੇ/ਜਾਂ ਨੁਮਾਇੰਦਿਆਂ ਦੀ ਸੰਪੱਤੀ ਹੈ।ਤੁਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹੋ ਅਤੇ ਸਹਿਮਤ ਹੋ ਕਿ ਸਮੱਗਰੀਆਂ ਵੱਖ-ਵੱਖ ਕਿਸਮ ਦੇਅੰਤਰਰਾਸ਼ਟਰੀ ਬੌਧਿਕ ਸੰਪੱਤੀ ਅਤੇ ਮੁਕਾਬਲੇਬਾਜ਼ੀ ਕਨੂੰਨਾਂ ਹੇਠ ਸੁਰੱਖਿਅਤ ਹਨ। ਸਮੱਗਰੀਆਂ ਦਾ ਕੋਈ ਵੀ ਹਿੱਸਾ ਜਾਂਸਮੱਗਰੀਆਂ ਵਿਚਲੇ ਡੇਟਾ ਦੀ ਪੂਰਨ ਰੂਪ ਵਿੱਚ ਜਾਂ ਅੰਸ਼ਕ ਤੌਰ 'ਤੇ ਨਕਲ ਤਿਆਰ ਨਹੀਂ ਕੀਤੀ ਜਾ ਸਕਦੀ ਹੈ,ਬਸ਼ਰਤੇ ਸਾਡੇਵੱਲੋਂ ਇਸ ਲਈ ਲਿਖਤੀ ਇਜਾਜ਼ਤ ਮਿਲੀ ਹੋਵੇ ਜਾਂ ਇਸ ਨੋਟਿਸ ਰਾਹੀਂ ਸਪਸ਼ਟ ਇਜਾਜ਼ਤ ਮਿਲੀ ਹੋਵੇ।
ਬੇਦਾਅਵਾ
ਹਾਲਾਂਕਿ PayByPhone ਸਾਡੀ ਸਾਈਟ 'ਤੇ ਉਪਲਬਧ ਸਮੱਗਰੀਆਂ ਦੇ ਇੱਕਦਮ ਸਹੀਅਤੇ ਗੁਣਵੱਤਾਪੂਰਨ ਹੋਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ, ਪਰ ਸਮੱਗਰੀਆਂ ਵਿੱਚ ਤਕਨੀਕੀ ਗਲਤੀਆਂਜਾਂ ਲਿਖਣ/ਦਿਸਣ ਵਿੱਚ ਗਲਤੀਆਂ ਸ਼ਾਮਲ ਹੋ ਸਕਦੀਆਂ ਹਨ। ਇਹ ਸਾਈਟ ਅਤੇ ਸਮੱਗਰੀਆਂ,ਸਮੇਤ ਸਾਰੇਨੁਕਸ, "ਜਿਵੇਂ ਦੀ ਤਿਵੇਂ" ਅਤੇ "ਉਪਲਬਧ ਮੁਤਾਬਕ" ਦੇ ਆਧਾਰ 'ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ। PayByPhone,ਇਸਦੇਮੂਲ-ਮਾਲਕ, ਸਹਾਇਕਕੰਪਨੀਆਂ, ਡਾਇਰੈਕਟਰ,ਕਰਮਚਾਰੀ,ਵਿਤਰਕ,ਸਪਲਾਇਰ,ਲਾਇਸੰਸਧਾਰਕ,ਨੁਮਾਇੰਦੇ,ਏਜੰਟ ਜਾਂਮੁੜ-ਵਿਕਰੇਤਾ (ਸਮੁੱਚੇ ਤੌਰ 'ਤੇ “PayByPhoneਹਸਤੀਆਂ”)ਸਪਸ਼ਟ ਜਾਂਅਸਪਸ਼ਟ ਹਰ ਕਿਸਮ ਦੀ ਵਰੰਟੀ ਦਾ ਖੰਡਨ ਕਰਦੇ ਹਨ, ਇਸ ਵਿੱਚ ਉਹ ਸਾਰੀਆਂ ਵਰੰਟੀਆਂ ਸ਼ਾਮਲਹਨ, ਜੋਕਹਿੰਦਿਆਂ ਹਨ ਕਿ ਸਾਈਟ ਅਤੇ ਸਮੱਗਰੀਆਂ ਵਿੱਚ ਕਿਸੇ ਕਿਸਮ ਦਾ ਕੋਈ ਨੁਕਸ,ਵਾਈਰਸ ਨਹੀਂਹੈ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਕੰਮ ਕਰ ਸਕਦੀਆਂ ਹਨ, ਤੁਹਾਡੀਆਂ ਉਮੀਦਾਂ ਪੂਰੀਆਂ ਹੋਣਗੀਆਂਜਾਂ ਹਰ ਗੜਬੜੀ ਨੂੰ ਠੀਕ ਕੀਤਾ ਜਾਵੇਗਾ ਅਤੇ ਅਸਪਸ਼ਟ ਵਰੰਟੀ ਕਿ ਸਾਈਟ ਅਤੇ ਸਮੱਗਰੀਆਂ ਅਨੁਕੂਲ ਹਨ,ਸੰਤੋਸ਼ਜਨਕਗੁਣਵੱਤਾਪੂਰਨ ਹਨ, ਇੱਕਦਮ ਸਹੀਹਨ, ਸੁਰੱਖਿਅਤਹਨ, ਕਿਸੇ ਖ਼ਾਸਮੰਤਵ ਜਾਂ ਲੋੜ ਲਈਢੁੱਕਵੀਆਂ ਹਨ ਜਾਂ ਕਿਸੇ ਕਿਸਮ ਦੀ ਉਲੰਘਣਾ ਨਹੀਂ ਕਰਦੀਆਂ ਹਨ, ਬਸ਼ਰਤੇ ਇਸ ਕਿਸਮ ਦੀਆਂ ਅਸਪਸ਼ਟ ਵਰੰਟੀਆਂਕਨੂੰਨੀ ਤੌਰ 'ਤੇ ਸ਼ਾਮਲ ਨਾਕੀਤੇ ਜਾਣ ਵਿੱਚ ਅਸਮਰੱਥ ਹਨ। PayByPhone ਹਸਤੀਆਂ ਵੱਲੋਂ ਦਿੱਤੀ ਗਈ ਕੋਈ ਸਲਾਹਜਾਂ ਉਪਲਬਧ ਕਰਵਾਈ ਗਈ ਜਾਣਕਾਰੀ ਕਿਸੇ ਵੀ ਤਰੀਕੇ ਕੋਈ ਨਵੀਂ ਵਰੰਟੀ ਨਹੀਂ ਹੋਵੇਗੀ ਅਤੇ ਨਾ ਹੀਇਸ ਕਰਕੇ ਕਿਸੇ ਵਰੰਟੀ ਦਾ ਦਾਇਰਾ ਵਧੇਗਾ, ਜਿਸ ਦਾ ਲਾਗੂ ਕਾਨੂੰਨਾਂ ਹੇਠ ਖੰਡਨਨਹੀਂ ਕੀਤਾ ਜਾ ਸਕਦਾ। ਇਸ ਸਾਈਟ ਅਤੇ ਸਮੱਗਰੀਆਂ ਦੀ ਵਰਤੋਂ ਤੁਸੀਂ ਆਪਣੇ ਖੁਦ ਦੇ ਜੋਖਮ 'ਤੇ ਕਰਦੇ ਹੋ।
ਇਸ ਵੈੱਬਸਾਈਟ ਵਿੱਚ ਬਦਲਾਅ
ਸਾਡੇ ਕੋਲ ਸਾਈਟ ਜਾਂ ਸਮੱਗਰੀਆਂ ਦੇ ਕਿਸੇ ਵੀ ਪਹਿਲੂ ਜਾਂ ਸੁਵਿਧਾ ਵਿੱਚ ਕਿਸੇਵੀ ਸਮੇਂ ਕੋਈ ਵੀ ਬਦਲਾਅ ਕਰਨ, ਸੋਧ ਕਰਨ, ਨਵੀਂ ਚੀਜ਼ ਜੋੜਨ ਜਾਂ ਬੰਦ ਕਰਨ ਜਾਂਅੱਗੇ ਉਪਲਬਧ ਨਾ ਕਰਾਉਣ ਦਾ ਅਧਿਕਾਰ ਹੁੰਦਾ ਹੈ, ਇਸ ਵਿੱਚ ਸੌਫ਼ਟਵੇਅਰ,ਸਮੱਗਰੀ,ਉਪਲਬਧਤਾ ਦਾਸਮਾਂ ਜਾਂ ਕਿਸੇ ਖ਼ਾਸ ਡਿਵਾਈਸ, ਔਪਰੇਟਿੰਗ ਸਿਸਟਮ ਜਾਂ ਸੰਚਾਰ ਸੇਵਾਉੱਪਰ ਸਾਈਟ ਜਾਂ ਸਮੱਗਰੀਆਂ ਦੀ ਉਪਲਬਧਤਾ ਸ਼ਾਮਲ ਹੈ, ਪਰ ਸਿਰਫ਼ ਇਨ੍ਹਾਂ ਤੱਕ ਸੀਮਿਤ ਨਹੀਂਹੈ।ਇਸ ਕਾਨੂੰਨੀ ਨੋਟਿਸ ਵਿੱਚ ਅਜਿਹੇ ਬਦਲਾਅ ਉਸ ਸਮੇਂ ਲਾਗੂ ਹੋਣਗੇ ਜਦੋਂ ਤੁਸੀਂ ਅਗਲੀ ਵਾਰਵੈੱਬਸਾਈਟ ਉੱਤੇ ਪਹੁੰਚ ਕਰਦੇ ਹੋ। ਤੁਹਾਡੇ ਤੋਂ ਸਮੇਂ ਸਮੇਂ ਉੱਤੇ ਇਸ ਕਾਨੂੰਨੀ ਨੋਟਿਸ ਦੀ ਜਾਂਚਕਰਨ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਕਿ ਸਾਡੇ ਦੁਆਰਾ ਕੀਤੇ ਬਦਲਾਅ ਉੱਤੇ ਧਿਆਨ ਦਿੱਤਾ ਜਾਵੇ,ਕਿਉਂਕਿ ਉਹ ਤੁਹਾਡੇ ਉੱਤੇ ਲਾਗੂ ਹਨ। ਉਪਰੋਕਤ ਦੇ ਖਿਲਾਫ ਗਏ ਬਿਨਾਂ, ਸਾਡੀ ਇਸ ਵੈੱਬਸਾਈਟ ਨੂੰਅਪਡੇਟ ਰੱਖਣ ਦੀ ਕੋਈ ਜਿੰਮੇਵਾਰੀ ਨਹੀਂਹੈ। ਜੇ ਲੋੜ ਪੈਂਦੀ ਹੈ, ਅਸੀਂ ਇਸ ਵੈੱਬਸਾਈਟ ਤੱਕ ਪਹੁੰਚਨੂੰ ਮੁੱਅਤਲ, ਜਾਂ ਅਸੀਮਿਤ ਸਮੇਂ ਤੱਕ ਬੰਦ ਕਰ ਸਕਦੇ ਹਾਂ।
ਸਾਡੀ ਦੇਣਦਾਰੀ
ਕਨੂੰਨ ਵਿੱਚ ਨਿਰਧਾਰਤ ਅਧਿਕਤਮ ਸੀਮਾ ਤੱਕ, ਕਿਸੇ ਵੀ ਹਾਲਤ ਵਿੱਚ PayByPhoneਹਸਤੀਆਂਕਿਸੇ ਵੀ ਕਿਸਮ ਦੇ ਅਪਰਤੱਖ, ਖ਼ਾਸ, ਹਾਦਸਨ, ਨਤੀਜਤਨ ਜਾਂ ਮਿਸਾਲਣ ਨੁਕਸਾਨ ਲਈਦੇਣਦਾਰ ਨਹੀਂ ਹੋਣਗੀਆਂ, ਜੋ ਇਸ ਸਾਈਟ ਜਾਂ ਇਹਨਾਂ ਸਮੱਗਰੀਆਂ ਦੀ ਵਰਤੋਂ,ਗਲਤ ਵਰਤੋਂ,ਵਰਤੋਂ ਨਾਕਰ ਪਾਉਣ ਜਾਂ ਨਿਰਭਰਤਾ ਕਰਕੇ ਹੁੰਦੇ ਹਨ, ਇਸ ਵਿੱਚ ਬਿਨਾਂ ਕਿਸੇ ਸੀਮਾ ਦੇ ਵਰਤੋਂਨਾ ਕਰ ਪਾਉਣ, ਡੇਟਾਨੁਕਸਾਨ, ਵਪਾਰਕਮੌਕਿਆਂ ਦਾ ਨੁਕਸਾਨ, ਬੱਚਤ ਜਾਂ ਮੁਨਾਫੇ ਦੇ ਨੁਕਸਾਨਾਂ ਲਈ ਹਰਜਾਨਾ ਸ਼ਾਮਲ ਹੈ। ਇਹ ਸੀਮਾ ਹਰ ਉਸਮਾਮਲੇ 'ਤੇ ਲਾਗੂਹੁੰਦੀ ਹੈ, ਜਿਸ ਦੇਮੁਤਾਬਕ ਕਥਿਤ ਦੇਣਦਾਰੀ ਕਿਸੇ ਠੇਕੇ, ਨੁਕਸਾਨ, ਅਣਗਹਿਲੀ, ਸਖਤ ਦੇਣਦਾਰੀ ਜਾਂ ਕਿਸੇ ਹੋਰ ਆਧਾਰ 'ਤੇ ਅਧਾਰਤ ਹੁੰਦੀ ਹੈ,ਫਿਰ ਭਾਵੇਂ PayByPhoneਹਸਤੀਆਂ ਨੂੰਅਜਿਹੇ ਨੁਕਸਾਨ ਹੋਣ ਦੀ ਸੰਭਾਵਨਾ ਦੀ ਜਾਣਕਾਰੀ ਦਿੱਤੀ ਹੀ ਕਿਉਂ ਨਾ ਗਈ ਹੋਵੇ। ਅਜਿਹੀ ਸੀਮਾਕਿਸੇ ਵੀ ਕਿਸਮ ਦੇ ਸੀਮਿਤ ਉਪਾਅ ਦੇ ਖ਼ਾਸ ਮੰਤਵ ਦੇ ਅਸਫਲ ਰਹਿਣ ਦੇ ਬਾਵਜੂਦ ਅਤੇ ਕਨੂੰਨ ਹੇਠਉਪਲਬਧ ਅਧਿਕਤਮ ਇਜਾਜ਼ਤ ਤੱਕ ਲਾਗੂ ਹੋਵੇਗੀ। ਇਸ ਤੋਂ ਇਲਾਵਾ, ਕਿਸੇ ਵੀ ਹਲਾਤ ਵਿੱਚ PayByPhoneਹਸਤੀਆਂ ਨੂੰ,ਇਸ ਸਾਈਟਜਾਂ ਇਸ ਸਾਈਟ ਨਾਲ ਲਿੰਕ ਹੋਰਨਾਂ ਸਾਈਟਾਂ ਰਾਹੀਂ ਉਪਲਬਧ ਹੁੰਦੀਆਂ ਸਮੱਗਰੀਆਂ,ਸਮਾਨ ਜਾਂਸੇਵਾਵਾਂ ਦੀ ਵਰਤੋਂ ਜਾਂ ਉਸ ਉੱਪਰ ਨਿਰਭਰਤਾ ਕਰਕੇ ਤੁਹਾਨੂੰ ਹੋਏ ਕਿਸੇ ਵੀ ਕਿਸਮ ਦੇ ਨੁਕਸਾਨਜਾਂ ਕਿਸੇ ਵੀ ਕਿਸਮ ਦੇ ਘਾਟੇ ਲਈ, ਪਰਤੱਖ ਜਾਂ ਅਪਰਤੱਖ ਤੌਰ 'ਤੇ ਜ਼ੁੰਮੇਵਾਰ ਜਾਂ ਦੇਣਦਾਰ ਨਹੀਂਠਹਿਰਾਈਆ ਜਾਵੇਗਾ।
ਤੁਹਾਡੀ ਦੇਣਦਾਰੀ
ਤੁਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਸ ਨੋਟਿਸ ਦੀ ਕੀਤੀਜਾਂਦੀ ਉਲੰਘਣਾ ਕਾਰਵਾਈ ਕਰਨ ਦੇ ਅਧਿਕਾਰ ਨੂੰ ਕਿਰਿਆਸ਼ੀਲ ਕਰ ਦੇਵੇਗੀ,ਜਿਸ ਦੇਮੁਤਾਬਕ PayByPhone ਇਸ ਨੋਟਿਸ ਦੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰੇਗੀ,ਇਸ ਵਿੱਚਕਾਪੀਰਾਈਟ, ਵਪਾਰਕਮਾਅਰਕੇ, ਪੇਟੈਂਟ,ਵਪਾਰਕ ਰਹੱਸਅਤੇ ਹੋਰ ਸੰਪੱਤੀ ਅਧਿਕਾਰਾਂ ਨਾਲ ਜੁੜੇ ਸੰਘੀ ਅਤੇ ਪ੍ਰਾਂਤਕ/ਰਾਜ ਕਨੂੰਨਾਂ ਹੇਠ ਆਉਂਦੇ ਸਾਰੇਅਧਿਕਾਰ ਸ਼ਾਮਲ ਹਨ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ, ਜੇ ਅਸੀਂ ਇਸ ਨੋਟਿਸ (ਜਾਂ ਕਿਸੇ ਵੀਲਾਗੂ ਕਨੂੰਨ ਹੇਠ ਸਾਨੂੰ ਫਾਇਦਾ ਹੁੰਦਾ ਹੈ) ਦੇ ਮੁਤਾਬਕ ਉਪਲਬਧ ਕਿਸੇ ਵੀ ਕਿਸਮ ਦੇ ਕਨੂੰਨੀਉਪਾਅ ਜਾ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਹਾਂ ਜਾਂ ਉਸ ਨੂੰ ਲਾਗੂ ਨਹੀਂ ਕਰਦੇ ਹਾਂ,ਤਾਂ ਇਸ ਦਾਮਤਲਬ ਇਹ ਨਹੀਂ ਹੈ ਕਿ PayByPhone ਰਸਮੀ ਤੌਰ 'ਤੇ ਆਪਣੇ ਅਧਿਕਾਰ ਛੱਡ ਰਹੀ ਹੈ ਅਤੇਅਜਿਹੇ ਸਾਰੇ ਉਪਾਅ ਅਤੇ ਅਧਿਕਾਰ PayByPhone ਕੋਲ ਹਰ ਵੇਲੇ ਉਪਲਬਧ ਰਹਿਣਗੇ।
ਮੁਆਵਜਾ
ਤੁਸੀਂ ਸਾਨੂੰ ਅਤੇ ਸਾਡੇ ਐਫੀਲੀਏਟਸ ਨੂੰ ਮੁਆਵਜ਼ਾ ਦੇਣ ਲਈ ਸਹਿਮਤ ਹੁੰਦੇਹੋ ਅਤੇ ਸਾਨੂੰ ਅਤੇ ਸਾਡੇ ਐਫੀਲੀਏਟਸ ਨੂੰ ਸਾਰੇ ਨੁਕਸਾਨਾਂ, ਲਾਗਤਾਂ (ਕਾਨੂੰਨੀ ਅਤੇ ਪੇਸ਼ੇਵਰ ਫੀਸਾਂ ਸਮੇਤ), ਹਰਜਾਨੇ, ਨਿਪਟਾਰੇ ਵਿੱਚ ਭੁਗਤਾਨ ਕੀਤੇ ਗਏ ਪੈਸੇਅਤੇ ਹੋਰ ਦੇਣਦਾਰੀਆਂ ਦੇ ਸਬੰਧ ਵਿੱਚ ਪੂਰੀ ਤਰ੍ਹਾਂ ਅਤੇ ਪ੍ਰਭਾਵੀ ਤੌਰ 'ਤੇ ਮੁਆਵਜ਼ਾ ਦਿੰਦੇ ਹੋ, ਜੋ ਸਾਈਟ ਦੀ ਵਰਤੋਂ ਕਰਨ, ਦੌਰਾ ਕਰਨ ਜਾਂ ਹਵਾਲਾ ਦੇਣ ਦੇ ਤੁਹਾਡੇ ਦੁਆਰਾ ਉਲੰਘਣਾ ਸਮੇਤ, ਪੈਦਾਹੁੰਦਾ ਹੈ।
ਇਸ ਸਾਈਟ ਨਾਲ ਲਿੰਕ ਕਰਨਾ
ਤੁਸੀਂ ਸਾਡੀ ਪੂਰਵ ਲਿਖਤੀ ਸਹਿਮਤੀ ਪ੍ਰਾਪਤ ਕਰਨ ਤੋਂ ਪਹਿਲਾਂ ਸਾਡੇ ਹੋਮਪੇਜ ਨਾਲ ਲਿੰਕ ਨਹੀਂ ਕਰ ਸਕਦੇ ਹੋ। ਅਜਿਹੀ ਸਹਿਮਤੀ ਦੇ ਬਾਅਦ ਕੋਈ ਵੀ ਅਜਿਹਾ ਲਿੰਕ ਅਜਿਹੇਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜੋ ਨਿਰਪੱਖ ਅਤੇ ਕਾਨੂੰਨੀ ਹੋਵੇ ਅਤੇ ਸਾਡੀ ਸਾਖ ਨੂੰਨੁਕਸਾਨ ਨਾ ਪਹੁੰਚਾਏ ਜਾਂ ਇਸਦਾ ਫਾਇਦਾ ਨਾ ਉਠਾਏ। ਤੁਹਾਨੂੰ ਇਸ ਤਰੀਕੇ ਨਾਲ ਕੋਈ ਲਿੰਕ ਸਥਾਪਤਨਹੀਂ ਕਰਨਾ ਚਾਹੀਦਾ ਹੈ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਐਸੋਸੀਏਸ਼ਨ, ਪ੍ਰਵਾਨਗੀ ਜਾਂ ਸਮਰਥਨ ਦਾ ਸੁਝਾਅ ਦਿੱਤਾ ਜਾ ਸਕੇ ਜਿੱਥੇ ਕੋਈ ਵੀ ਮੌਜੂਦਨਹੀਂ ਹੈ। ਤੁਹਾਨੂੰ ਕਿਸੇ ਵੀ ਵੈਬਸਾਈਟ ਤੋਂ ਲਿੰਕ ਸਥਾਪਤ ਨਹੀਂ ਕਰਨਾ ਚਾਹੀਦਾ ਜੋ ਤੁਹਾਡੀਮਲਕੀਅਤ ਨਹੀਂ ਹੈ।
ਸਾਡੀ ਸਾਈਟ ਨੂੰ ਕਿਸੇ ਹੋਰ ਸਾਈਟ 'ਤੇ ਫਰੇਮ ਨਹੀਂ ਕੀਤਾ ਜਾਣਾ ਚਾਹੀਦਾ ਹੈ, ਅਤੇ ਨਾ ਹੀ ਤੁਸੀਂ ਉੱਪਰ ਦੱਸੇ ਗਏ ਸਾਡੇ ਦੁਆਰਾ ਲਿਖਤੀ ਸਹਿਮਤੀ ਤੋਂਬਾਅਦ ਹੋਮ ਪੇਜ ਤੋਂ ਇਲਾਵਾ ਸਾਡੀ ਵੈਬਸਾਈਟ ਦੇ ਕਿਸੇ ਵੀ ਹਿੱਸੇ ਲਈ ਲਿੰਕ ਬਣਾ ਸਕਦੇ ਹੋ। ਅਸੀਂਬਿਨਾਂ ਨੋਟਿਸ ਦੇ ਲਿੰਕ ਕਰਨ ਦੀ ਇਜਾਜ਼ਤ ਵਾਪਸ ਲੈਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਜਿਸ ਵੈੱਬਸਾਈਟਤੋਂ ਤੁਸੀਂ ਲਿੰਕ ਕਰ ਰਹੇ ਹੋ, ਉਸ ਨੂੰ ਇਸ ਕਾਨੂੰਨੀ ਨੋਟਿਸ ਦੀ ਹਰਤਰ੍ਹਾਂ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਤੀਸਰੀ ਧਿਰ ਵੈੱਬਸਾਈਟਾਂ ਅਤੇ ਸਮਗੱਰੀ
ਸਾਡੀ ਸਾਈਟ 'ਤੇ ਇੰਟਰਨੈੱਟ ਦੀਆਂ ਹੋਰਨਾਂ ਸਾਈਟਾਂਦੇ ਹਾਈਪਰਟੈਕਸਟ ਲਿੰਕ, ਲਿੰਕ ਅਤੇ ਹਵਾਲੇ ਸ਼ਾਮਲ ਹੋ ਸਕਦੇ ਹਨ ਅਤੇ ਅਸੀਂ ਇਨ੍ਹਾਂ ਵੈੱਬਸਾਈਟਾਂਜਾਂ ਇਨ੍ਹਾਂ ਵਿੱਚ ਦਿੱਤੀ ਗਈ ਜਾਣਕਾਰੀ ਦਾ ਰੱਖ-ਰਖਾਅ ਜਾਂ ਸਮਰਥਨ ਨਹੀਂ ਕਰਦੇ ਹਾਂ। ਅਸੀਂ ਆਪਣੇਉਪਭੋਗਤਾਵਾਂ ਨੂੰ ਸ਼ਿਸ਼ਟਤਾ ਵਜੋਂ ਅਜਿਹੀ ਤੀਜੀ ਧਿਰ ਦੀ ਸਮੱਗਰੀ ਅਤੇ ਲਿੰਕ ਪ੍ਰਦਾਨ ਕਰਦੇ ਹਾਂ।ਲਿੰਕ ਸਿਰਫ਼ ਤੁਹਾਡੀ ਜਾਣਕਾਰੀ ਲਈ ਦਿੱਤੇ ਗਏ ਹਨ। ਸਾਡਾ ਕਿਸੇ ਵੀ ਤੀਜੀ ਧਿਰ ਦੀ ਮਲਕੀਅਤਵਾਲੀਆਂ ਵੈਬਸਾਈਟਾਂ ਜਾਂ ਇਸ ਵੈਬਸਾਈਟ ਦੁਆਰਾ ਹਵਾਲਾ, ਇਸ ਦੁਆਰਾ ਐਕਸੈਸ ਕੀਤੀ ਜਾਂ ਉਪਲਬਧ ਸਮੱਗਰੀ 'ਤੇ ਕੋਈ ਨਿਯੰਤਰਣ ਨਹੀਂ ਹੈ ਅਤੇ, ਇਸਲਈ, ਅਸੀਂ ਅਜਿਹੀਆਂ ਤੀਜੀ ਧਿਰ ਦੀਆਂਵੈਬਸਾਈਟਾਂ ਜਾਂ ਸਮੱਗਰੀ ਜਾਂ ਅਜਿਹੀਆਂ ਵੈੱਬਸਾਈਟਾਂ ਦੀ ਉਪਲਬਧਤਾ ਲਈ ਸਮਰਥਨ, ਸਪਾਂਸਰ, ਸਿਫ਼ਾਰਸ਼ ਜਾਂ ਕਿਸੇ ਹੋਰ ਜ਼ਿੰਮੇਵਾਰੀਨੂੰ ਸਵੀਕਾਰ ਨਹੀਂ ਕਰਦੇ ਹਾਂ। PayByPhone ਇੰਟਰਨੈੱਟ ਉੱਪਰ ਕਿਸੇ ਵੀ ਸਾਈਟ 'ਤੇ ਉਪਲਬਧ ਜਾਂ ਸਾਡੀ ਸਾਈਟ ਤੋਂ ਜਾਂਰਾਹੀਂ ਵੇਖੀ ਕਿਸੇ ਵੀ ਕਿਸਮ ਦੀ ਅਸ਼ਲੀਲ, ਗਲਤ, ਅਪਮਾਨਜਨਕ ਜਾਂ ਕਿਸੇ ਹੋਰ ਤਰੀਕੇਅਢੁੱਕਵੀਂ ਜਾਂ ਗੈਰ-ਕਨੂੰਨੀ ਸਮੱਗਰੀ ਲਈ ਕਿਸੇ ਵੀ ਕਿਸਮ ਦੀ ਜ਼ੁੰਮੇਵਾਰੀ ਜਾਂ ਦੇਣਦਾਰੀ ਨਹੀਂਲੈਂਦਾ ਹੈ ਅਤੇ ਨਾ ਹੀ ਅਸੀਂ ਤੀਜੀਆਂ-ਧਿਰਾਂ ਦੀਆਂ ਵੈੱਬਸਾਈਟਾਂ ਰਾਹੀਂ ਉਪਲਬਧ ਕਰਵਾਈਆਂਜਾਂਦੀਆਂ, ਪ੍ਰਚਾਰਕੀਤੀਆਂ ਜਾਂਦੀਆਂ, ਸ਼ਾਮਲਕੀਤੀਆਂ ਜਾਂਦੀਆਂ ਜਾਂ ਅੱਗੇ ਵੰਡੀਆਂ ਜਾਂਦੀਆਂ ਸੇਵਾਵਾਂ ਅਤੇ ਉਤਪਾਦਾਂ ਦੀ ਗੁਣਵੱਤਾ ਲਈ ਕੋਈਵਰੰਟੀ ਦਿੰਦੇ ਹਾਂ ਜਾਂ ਇਸ ਦਾ ਸਮਰਥਨ ਕਰਦੇ ਹਾਂ।
ਗੋਪਨੀਅਤਾ
PayByPhone ਤੁਹਾਡੀ ਗੋਪਨੀਅਤਾ ਦਾ ਸਨਮਾਨ ਕਰਦਾਹੈ ਅਤੇ ਇਸਨੂੰ ਬਚਾਉਣ ਲਈ ਵਚਨਬੱਧ ਹੈ। ਸਾਡੀ ਗੋਪਨੀਅਤਾ ਨੀਤੀ ਤੁਹਾਨੂੰ ਸਾਡੇ ਗੋਪਨੀਅਤਾਅਭਿਆਸਾਂ ਬਾਰੇ ਸੂਚਿਤ ਕਰਦੀ ਹੈ, ਨਾਲ ਦੇ ਨਾਲ ਚੋਣਾਂ ਬਾਰੇ ਦੱਸਦੀ ਹੈ ਜੋ ਤੁਸੀਂ ਕਰਦੇ ਹੋ ਕਿਕਿਵੇਂ ਤੁਹਾਡੇ ਵੇਰਵੇ ਇੱਕਠੇ ਕੀਤੇ ਜਾਂਦੇ ਹਨ ਅਤੇ ਕਿਵੇਂ ਵਰਤੇ ਜਾਂਦੇ ਹਨ। ਤੁਸੀਂ ਇਸ ਬਾਰੇਇੱਥੇ ਕਲਿੱਕ ਕਰਕੇ ਸਲਾਹ ਕਰ ਸਕਦੇ ਹੋ।
ਨੋਟਿਸ ਵਿੱਚ ਬਦਲਾਅ
ਤੁਹਾਨੂੰ ਇਸ ਨੋਟਿਸ ਦੀ ਕਾਪੀ ਸਥਾਨਕ ਤੌਰ 'ਤੇ ਪ੍ਰਿੰਟ ਕਰਕੇ ਆਪਣੀਆਂ ਫ਼ਾਈਲਾਂਵਿੱਚ ਰੱਖ ਲੈਣੀ ਚਾਹੀਦੀ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਸਾਡੇ ਕੋਲ ਨੋਟਿਸ ਵਿੱਚ ਕੋਈ ਵੀਬਦਲਾਅ ਕਰਕੇ ਉਸ ਨੂੰ ਸਾਈਟ ਉੱਪਰ ਪਾਕੇ ਇਸ ਨੋਟਿਸ ਵਿੱਚ ਕਿਸੇ ਵੀ ਸਮੇਂ ਬਦਲਾਅ ਕਰਨ,ਸੋਧ ਕਰਨ,ਨਵੀਂ ਚੀਜ਼ਜੋੜਨ, ਸੁਧਾਰ ਕਰਨਜਾਂ ਪੂਰੀ ਤਰ੍ਹਾਂ ਬਦਲਣ ਦਾ ਅਧਿਕਾਰ ਹੁੰਦਾ ਹੈ ਅਤੇ ਇਸ ਨੋਟਿਸ ਦਾ ਅਜਿਹਾ ਨਵਾਂ ਸੰਸਕਰਣ ਸਾਈਟਦੀ ਤੁਹਾਡੀ ਵਰਤੋਂ 'ਤੇ ਲਾਗੂ ਹੋਵੇਗਾ। ਅਜਿਹੇ ਬਦਲਾਵਾਂ ਦੀ ਤੁਹਾਨੂੰ ਕੋਈ ਵੀ ਸੂਚਨਾ ਦੇਣਾਸਾਡੀ ਜ਼ੁੰਮੇਵਾਰੀ ਨਹੀਂ ਹੈ। ਅਜਿਹੇ ਬਦਲਾਅ ਤੁਹਾਡੇ ਲਈ ਬੱਨ੍ਹਵੇਂ ਹੋਣਗੇ ਅਤੇ ਇਸ ਲਈ ਤੁਹਾਨੂੰਸਮੇਂ-ਸਮੇਂ 'ਤੇ ਨਵੀਨਤਮਨੋਟਿਸ ਬਾਰੇ ਜਾਣਕਾਰੀ ਲੈਂਦੇ ਰਹਿਣ ਲਈ ਇਸ ਪੰਨੇ ਉੱਪਰ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ।
ਅਧਿਕਾਰਖੇਤਰ ਅਤੇਲਾਗੂ ਕਾਨੂੰਨ
ਕਨੂੰਨ ਦੇ ਟਕਰਾਅ ਦੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾਂ ਬ੍ਰਿਟਿਸ਼ਕੋਲੰਬੀਆ ਸੂਬੇ, ਕੈਨੇਡਾ ਦੇਕਾਨੂੰਨ, ਇਸ ਨੋਟਿਸਅਤੇ ਤੁਹਾਡੇ ਅਤੇ PayByPhoneਜਾਂ ਇਸਦੇਸਹਿਯੋਗੀਆਂ ਦੇ ਨਾਲ-ਨਾਲ ਉਹਨਾਂ ਦੇ ਕਿਸੇ ਵੀ ਉੱਤਰਾਧਿਕਾਰੀ ਅਤੇ ਨਿਯੁਕਤੀਆਂ ਵਿਚਕਾਰ ਪੈਦਾ ਹੋਸਕਣ ਵਾਲੇ ਕਿਸੇ ਵੀ ਵਿਵਾਦ ਨੂੰ ਨਿਯੰਤ੍ਰਿਤ ਕਰਨਗੇ। ਤੁਸੀਂ ਸਾਰੇ ਸਥਾਨਕ ਕਨੂੰਨਾਂ,ਨਿਯਮਾਂ ਅਤੇਨਿਯਮਾਵਲੀਆਂ ਦੀ ਪਾਲਣਾ ਕਰਨ ਲਈ ਵੀ ਸਹਿਮਤ ਹੁੰਦੇ ਹੋ, ਜੋ ਔਨਲਾਈਨ ਆਚਰਨ ਅਤੇ ਸਵੀਕਾਰਯੋਗਇੰਟਰਨੈਟ ਸਮੱਗਰੀ 'ਤੇ ਲਾਗੂ ਹੁੰਦੇ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ। ਖਪਤਕਾਰਾਂ ਦੇਮਾਮਲੇ ਵਿੱਚ, ਦੇਸ਼ ਦੇਸਥਾਨਕ ਕਾਨੂੰਨ ਲਾਗੂ ਹੁੰਦੇ ਹਨ ਜਿੱਥੇ ਲਾਗੂ ਪਾਰਟੀ ਦੀ ਸੀਟ ਹੁੰਦੀ ਹੈ।
ਸਾਨੂੰ ਕਿਵੇਂ ਸੰਪਰਕ ਕਰਨਾ ਹੈ