PayByPhone ਕੂਕੀਜ਼, ਪਿਕਸਲ, ਅਤੇ ਹੋਰ ਸਮਾਨ ਤਕਨੀਕਾਂਦੀ ਵਰਤੋਂ ਜਾਣਕਾਰੀ ਇੱਕਠੀ ਕਰਨ ਲਈ ਕਰਦਾ ਹੈ ਤਾਂ ਕਿ ਬਿਹਤਰ ਸਮਝਿਆ ਜਾਵੇ ਕਿ ਤੁਸੀਂ ਸੇਵਾਵਾਂ ਨਾਲਕਿਵੇਂ ਸੰਪਰਕ ਕਰਦੇ ਹੋ, ਸਾਡੇ ਯੂਜ਼ਰਾਂ ਦੀ ਸਮੁੱਚੀ ਵਰਤੋਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਸਾਡੀਆਂਸੇਵਾਵਾਂ ਉੱਤੇ ਵੈੱਬ ਟ੍ਰੈਫਿਕ ਰੂਟਿੰਗ ਕੀਤੀ ਜਾਵੇ, ਅਤੇ ਸਾਡੀਆਂ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇ।
ਤੁਸੀਂ ਸਾਡੀ ਸਾਈਟ ਦੇ ਹੇਠਾਂ “ਕੁਕੀਜ਼ ਸੈਟਿੰਗਾਂ” ਖੋਲਕੇ ਕਿਸੇ ਵੀ ਸਮੇਂ ਆਪਣੀਆਂ ਕੂਕੀਜ਼ ਤਰਜੀਹਾਂ ਅਪਡੇਟ ਕਰ ਸਕਦੇ ਹੋ। ਕਿਰਪਾ ਕਰਕੇ ਨੋਟ ਕਰੋ ਕਿ ਕੂਕੀਜ਼ ਨੂੰ ਸੀਮਿਤ ਕਰਨਾ ਸਾਡੀਆਂਸੇਵਾਵਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕੂਕੀ ਕੀ ਹੈ
ਕੂਕੀ ਛੋਟੀ ਡੇਟਾ ਫਾਈਲ ਹੈ ਜੋ ਤੁਹਾਡੇ ਕੰਪਿਊਟਰ ਦੀਹਾਰਡ ਡਿਸਕ ਉੱਤੇ ਟ੍ਰਾਂਸਫਰ ਕੀਤੀ ਜਾਂਦੀ ਹੈ। PayByPhone ਦੋਵੇਂ ਸੈਸ਼ਨ ਕੂਕੀਜ਼ ਅਤੇ ਲਗਾਤਾਰਕੂਕੀਜ਼ ਦੀ ਵਰਤੋਂ ਕਰ ਸਕਦਾ ਹੈ ਤਾਂ ਕਿ ਬਿਹਤਰ ਸਮਝਿਆ ਜਾਵੇ ਕਿ ਤੁਸੀਂ ਸੇਵਾਵਾਂ ਨਾਲ ਕਿਵੇਂਸੰਪਰਕ ਕਰਦੇ ਹੋ, ਸਾਡੇ ਯੂਜ਼ਰਾਂ ਦੀ ਸਮੁੱਚੀ ਵਰਤੋਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਸਾਡੀਆਂਸੇਵਾਵਾਂ ਉੱਤੇ ਵੈੱਬ ਟ੍ਰੈਫਿਕ ਰੂਟਿੰਗ ਕੀਤੀ ਜਾਵੇ, ਅਤੇ ਸਾਡੀਆਂ ਸੇਵਾਵਾਂ ਵਿੱਚ ਸੁਧਾਰ ਕੀਤਾਜਾਵੇ।
ਕੂਕੀਜ਼ ਕੰਟਰੋਲ ਅਤੇਮਿਟਾਉਣੀਆਂ ਕਿਵੇਂ ਹਨ
ਜੇਤੁਸੀਂ ਕੂਕੀਜ਼ ਨੂੰ ਰੋਕਣਾ ਜਾਂ ਬਲਾਕ ਕਰਨਾ ਚਾਹੁੰਦੇ ਹੋ ਜੋ ਕਿ ਸਾਡੀ ਵੈੱਬਸਾਈਟ ਦੁਆਰਾਨਿਰਧਾਰਿਤ ਹਨ, ਜਾਂ ਕਿਸੇ ਹੋਰ ਵੈੱਬਸਾਈਟ ਦੁਆਰਾ ਹਨ, ਤੁਸੀਂ ਆਪਣੇ ਬਰਾਊਜ਼ਰ ਸੈਟਿੰਗਾਂ ਰਾਹੀਂਇਹ ਕਰ ਸਕਦੇ ਹੋ। ਤੁਹਾਡੇ ਬਰਾਊਜ਼ਰ ਵਿੱਚ 'ਮੱਦਦ' ਫੰਕਸ਼ਨ ਤੁਹਾਨੂੰ ਦੱਸ ਸਕਦਾ ਹੈ ਕਿ ਕਿਵੇਂ।ਕਿਰਪਾ ਨੋਟ ਕਰਕੇ ਕਿ ਕੂਕੀਜ਼ ਨੂੰ ਸੀਮਿਤ ਕਰਨਾ ਸਾਡੀ ਸਾਈਟ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਸਕਦਾ ਹੈ।
ਕੂਕੀਜ਼ ਜੋ ਅਸੀਂ ਵਰਤਦੇਹਾਂ ਅਤੇ ਅਸੀਂ ਉਹਨਾਂ ਨੂੰ ਕਿਉਂ ਵਰਤਦੇ ਹਾਂ
ਕੂਕੀਜ਼ ਡੇਟਾ ਦੇ ਛੋਟੇ ਭਾਗ ਹੁੰਦੇ ਹਨ ਜੋ ਕਿPayByPhone ਵੈੱਬਸਾਈਟਾਂ, ਸਾਡੀਆਂ ਐਪਲੀਕੇਸ਼ਨਾਂ ਜਾਂ ਈ-ਮੇਲ ਸੰਚਾਰਾਂ ਉੱਤੇ ਤਸਵੀਰਾਂ ਵਿੱਚਇੰਮਬੈੱਡ ਕੀਤੇ ਹੁੰਦੇ ਹਨ। ਇਸ ਵਿੱਚ ਸਿੱਧਾ ਸਾਨੂੰ, ਸਾਡੀ ਤਰਫੋਂ ਕਿਸੇ ਹੋਰ ਧਿਰ ਨੂੰ ਜਾਂਕਿਸੇ ਹੋਰ ਧਿਰ ਨੂੰ ਜਾਣਕਾਰੀ ਦਾ ਟ੍ਰਾਂਸਮੀਸਨ ਕਰਨਾ ਸ਼ਾਮਿਲ ਹੋ ਸਕਦਾ ਹੈ ਜੋ ਸਾਡੀ ਗੋਪਨੀਅਤਾਨੀਤੀ ਦੇ ਅਨੁਸਾਰ ਹੁੰਦਾ ਹੈ। ਅਸੀਂ ਇਹਨਾਂ ਤਕਨੀਕਾਂ ਦੀ ਵਰਤੋਂ ਜਾਣਕਾਰੀ ਇੱਕਠੀ ਕਰਨ ਲਈ ਕਰਸਕਦੇ ਹਾਂ ਜੋ ਅਸੀਂ ਤੁਹਾਡੇ ਬਾਰੇ ਇੱਕਠੀ ਕਰਦੇ ਹਾਂ।
ਕੂਕੀ ਸੂਚੀ
ਕੂਕੀ ਡੇਟਾ ਦਾ ਛੋਟਾ ਭਾਗਹੁੰਦਾ ਹੈ (ਟੈਕਸਟ ਫਾਈਲ) ਜੋ ਵੈੱਬਸਾਈਟ - ਫਿਰ ਯੂਜ਼ਰ ਦੁਆਰਾ ਪਹੁੰਚ ਕੀਤੀ ਜਾਂਦੀ ਹੈ -ਤੁਹਾਡੇ ਬਰਾਊਜ਼ਰ ਨੂੰ ਤੁਹਾਡੇ ਡਿਵਾਇਸ ਵਿੱਚ ਸਟੋਰ ਕਰਨ ਲਈ ਕਹਿੰਦਾ ਹੈ ਤਾਂ ਕਿ ਤੁਹਾਡੇ ਬਾਰੇਜਾਣਕਾਰੀ ਯਾਦ ਰੱਖੀ ਜਾਵੇ, ਜਿਵੇਂ ਤੁਹਾਡੀ ਭਾਸ਼ਾ ਤਰਜੀਹ ਜਾਂ ਲਾਗਇੰਨ ਜਾਣਕਾਰੀ। ਇਹ ਕੂਕੀਜ਼ ਸਾਡੇਦੁਆਰਾ ਨਿਰਧਾਰਿਤ ਹੁੰਦੀਆਂ ਹਨ ਅਤੇ ਪਹਿਲੀ-ਧਿਰ ਕੂਕੀਜ਼ ਕਹਿੰਦੇ ਹਨ। ਅਸੀਂ ਤੀਸਰੀ-ਧਿਰ ਕੂਕੀਜ਼ਵੀ ਵਰਤਦੇ ਹਾਂ - ਜੋ ਕਿ ਉਸ ਵੈੱਬਸਾਈਟ ਦੇ ਡੋਮੇਨ ਤੋਂ ਵੱਖਰੇ ਡੋਮੇਨ ਤੋਂ ਕੂਕੀਜ਼ ਹੁੰਦੀਆਂ ਹਨਜਿਸ ਉੱਤੇ ਤੁਸੀਂ ਗਏ ਹੋ - ਸਾਡੇ ਵਿਗਿਆਪਨ ਅਤੇ ਮਾਰਕੀਟਿੰਗ ਉਦੇਸ਼ਾਂ ਲਈ। ਵਧੇਰੇ ਸੂਚਨਾ ਲਈ,ਅਸੀਂ ਕੂਕੀਜ਼ ਅਤੇ ਹੋਰ ਟ੍ਰੈਕਿੰਗ ਤਕਨੀਕਾਂ ਦੀ ਵਰਤੋਂ ਹੇਠਾ ਉਦੇਸ਼ਾਂ ਲਈ ਕਰਦੇ ਹਾਂ:
ਲਾਜ਼ਮੀ ਰੂਪ ਵਿੱਚ ਲੋੜੀਂਦੀਕੂਕੀਜ਼
ਇਹ ਕੂਕੀਜ਼ ਵੈੱਬਸਾਈਟ ਦੇਫੰਕਸ਼ਨ ਲਈ ਜ਼ਰੂਰੀ ਹਨ ਅਤੇ ਸਾਡੇ ਸਿਸਟਮਾਂ ਵਿੱਚੋਂ ਸਵਿੱਚ ਆਫ ਨਹੀਂ ਕੀਤੀਆਂ ਜਾ ਸਕਦੀਆਂ। ਇਹਆਮ ਤੌਰ ਤੇ ਤੁਹਾਡੇ ਦੁਆਰਾ ਕੀਤੀਆਂ ਕਾਰਵਾਈਆਂ ਦੇ ਜਵਾਬ ਵਿੱਚ ਹੀ ਨਿਰਧਾਰਿਤ ਹੁੰਦੀਆਂ ਹਨ ਜਿਸਦਾ ਨਤੀਜਾ ਸੇਵਾਵਾਂ ਦੀ ਬੇਨਤੀ ਹੁੰਦਾ ਹੈ, ਜਿਵੇਂ ਆਪਣੀਆਂ ਗੋਪਨੀਅਤਾ ਤਰਜੀਹਾਂ ਨਿਰਧਾਰਿਤਕਰਨੀਆਂ, ਲਾਗਇੰਨ ਕਰਨਾ ਜਾਂ ਫਾਰਮਾਂ ਨੂੰ ਭਰਨਾ। ਤੁਸੀਂ ਆਪਣੇ ਬਰਾਊਜ਼ਰ ਨੂੰ ਇਹਨਾਂ ਕੂਕੀਜ਼ਨੂੰ ਬਲਾਕ ਕਰਨ ਅਤੇ ਤੁਹਾਨੂੰ ਸੂਚਿਤ ਕਰਨ ਲਈ ਨਿਰਧਾਰਿਤ ਕਰ ਸਕਦੇ ਹੋ, ਪਰ ਸਾਈਟ ਦੇ ਕੁੱਝਹਿੱਸੇ ਫਿਰ ਕੰਮ ਨਹੀਂ ਕਰਨਗੇ। ਇਹ ਕੂਕੀਜ਼ ਕੋਈ ਨਿਜੀ ਪਹਿਚਾਣਯੋਗ ਜਾਣਕਾਰੀ ਸਟੋਰ ਨਹੀਂਕਰਦੀਆਂ।
ਕਾਰਗੁਜ਼ਾਰੀ ਕੂਕੀਜ਼
ਇਹ ਕੂਕੀਜ਼ ਸਾਨੂੰ ਦੌਰਿਆਂਨੂੰ ਗਿਣਨ ਅਤੇ ਟ੍ਰੈਫਿਕ ਸ੍ਰੋਤਾਂ ਬਾਰੇ ਆਗਿਆ ਦਿੰਦੇ ਹਨ ਤਾਂ ਕਿ ਅਸੀਂ ਆਪਣੀ ਸਾਈਟ ਦੀਕਾਰਗੁਜ਼ਾਰੀ ਨੂੰ ਮਾਪ ਅਤੇ ਸੁਧਾਰ ਸਕੀਏ। ਇਹ ਸਾਨੂੰ ਇਹ ਜਾਣਨ ਵਿੱਚ ਕਿ ਕਿਹੜੇ ਪੇਜ ਸੱਭ ਤੋਂਵੱਧ ਅਤੇ ਘੱਟ ਮਸ਼ਹੂਰ ਹਨ ਅਤੇ ਸਾਡੇ ਮੁਲਾਕਾਤੀ ਸਾਈਟ ਉੱਤੇ ਕਿਵੇਂ ਘੁੰਮਦੇ ਹਨ ਦੇਖਣ ਵਿੱਚ ਮੱਦਦਕਰਦੀਆਂ ਹਨ। ਸਾਰੀ ਜਾਣਕਾਰੀ ਜੋ ਇਹ ਕੂਕੀਜ਼ ਇੱਕਠਾ ਕਰਦੀਆਂ ਹਨ ਸੰਮਲਿਤ ਹਨ ਅਤੇ ਇਸ ਲਈ ਅਗਿਆਤਹਨ। ਜੇ ਤੁਸੀਂ ਇਹਨਾਂ ਕੂਕੀਜ਼ ਦੀ ਆਗਿਆ ਨਹੀਂ ਦਿੰਦੇ ਤਾਂ ਸਾਨੂੰ ਪਤਾ ਨਹੀਂ ਹੋਵੇਗਾ ਕਿ ਤੁਸੀਂਸਾਈਟ ਉੱਤੇ ਆਏ ਹੋ, ਅਤੇ ਅਸੀਂ ਇਸਦੀ ਕਾਰਗੁਜ਼ਾਰੀ ਉੱਤੇ ਨਿਗਰਾਨੀ ਰੱਖਣ ਦੇ ਯੋਗ ਨਹੀਂਹੋਵਾਂਗੇ।
ਕੂਕੀਜ਼ ਸੈਟਿੰਗਾਂ
ਤੀਸਰੀ ਧਿਰ ਸੇਵਾਵਾਂ
PayByPhone ਸਾਡੀ ਸਾਈਟ ਉੱਤੇ ਤੀਸਰੀ ਧਿਰਾਂ ਦੁਆਰਾਹੋਸਟ ਕੀਤੀਆਂ ਸੇਵਾਵਾਂ ਦੀਆਂ ਕਿਸਮਾਂ ਵਰਤਦਾ ਹੈ ਤਾਂ ਕਿ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚਮੱਦਦ ਮਿਲੇ, ਜਿਵੇਂ ਸਾਡੇ PayByPhone ਖਾਤੇ ਨੂੰ ਹੋਸਟ ਕਰਨਾ, ਅਤੇ ਸਾਨੂੰ ਆਪਣੀਆਂ ਸੇਵਾਵਾਂਦੀ ਵਰਤੋਂ ਸਮਝਣ ਵਿੱਚ ਮੱਦਦ ਕਰਨੀ। ਇਹ ਸੇਵਾਵਾਂ ਸ਼ਾਮਿਲ ਹੋ ਸਕਦੀਆਂ ਹਨ ਪਰ ਸੀਮਿਤ ਨਹੀਂ ਹਨਅਤੇ ਜ਼ਰੂਰੀ ਨਹੀਂ ਕਿ Google ਐਨਾਲਿਟਿਕਸ ਅਤੇ/ਜਾਂ ਬਰੇਜ਼ ਹੋਵੇ। ਇਹਨਾਂ ਸੇਵਾਵਾਂ ਤੁਹਾਡੇਬਰਾਊਜ਼ਰ ਦੁਆਰਾ ਭੇਜੀ ਜਾਣਕਾਰੀ ਨੂੰ ਇੱਕਠਾ ਕਰ ਸਕਦੀਆਂ ਹਨ ਜਿਵੇਂ ਵੈੱਬ ਪੇਜ ਬੇਨਤੀ ਦਾਹਿੱਸਾ, ਜਿਵੇਂ ਕੂਕੀਜ਼ ਦਾਂ ਤੁਹਾਡੀ IP ਬੇਨਤੀ।
ਮੁਲਾਕਾਤੀ ਐਡਸ ਸੈਟਿੰਗਾਂ ਵਰਤਦਿਆਂ ਜਾਂ ਬਰਾਊਜ਼ਰ ਐਡ-ਆਨਰਾਹੀਂ Google ਐਨਾਲਿਟਿਕਸ ਵਿਗਿਆਪਨ ਸੁਵਿਧਾ ਨੂੰ ਗੈਰ-ਚੁਣ ਸਕਦੇ ਹਾ ਜੋ https://tools.google.com/dlpage/gaoptout/ਇੱਥੇਉਪਲਬਧ ਹੈ।
ਪ੍ਰਮਾਣਿਤ ਤੀਸਰੀ ਧਿਰਾਂ ਵੀ ਨਿਰਧਾਰਿਤ ਕੂਕੀਜ਼ ਨੂੰਵਰਤ ਸਕਦੀਆਂ ਹਨ ਜਦੋਂ ਤੁਸੀਂ PayByPhone ਸੇਵਾਵਾਂ ਨਾਲ ਸੰਪਰਕ ਕਰਦੇ ਹੋ। ਤੀਸਰੀ ਧਿਰਾਂ ਵਿੱਚਗਣਨਾ ਅਤੇ ਅੰਕੜਾ ਸੇਵਾਵਾਂ, ਸੋਸ਼ਲ ਮੀਡੀਆ ਨੈੱਟਵਰਕ, ਅਤੇ ਵਿਗਿਆਪਨ ਕੰਪਨੀਆਂ ਸ਼ਾਮਿਲ ਹਨ।
ਆਮ
ਅਸੀਂ ਕਿਸੇ ਵੀ ਸਮੇਂ ਇਹਨਾਂ ਕੂਕੀਜ਼ ਨੀਤੀ, ਨਿਯਮ ਅਤੇਸ਼ਰਤਾਂ, ਗੋਪਨੀਅਤਾ ਨੀਤੀ, ਕਾਨੂੰਨੀ ਨੋਟਿਸ, ਜਾਂ ਸੇਵਾਵਾਂ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਵੀਸਮੇਂ ਬਦਲ ਜਾਂ ਰੋਕ ਸਕਦੇ ਹਾਂ। ਤੁਹਾਨੂੰ ਬਦਲਾਅ ਦੀ ਪ੍ਰਭਾਵੀ ਮਿਤੀ ਤੋਂ ਪਹਿਲਾਂ ਲਾਗੂ ਕਾਨੂੰਨਦੁਆਰਾ ਪ੍ਰਦਾਨ ਢੰਗ ਨਾਲ ਕਿਸੇ ਵੀ ਬਦਲਾਅ ਬਾਰੇ ਸੂਚਿਤ ਕੀਤਾ ਜਾਵੇਗਾ, ਜਿਸ ਵਿੱਚ ਈਮੇਲ ਜਾਂਪੋਸਟਿੰਗ ਸ਼ਾਮਿਲ ਹੈ ਜਿਵੇਂ ਸਾਡੀਆਂ ਸਾਈਟਾਂ ਉੱਤੇ ਅਜਿਹ ਅਪਡੇਟ। ਅਜਿਹੀਆਂ ਸਾਰੀਆਂ ਸੋਧਾਂ,ਅਪਡੇਟ, ਬਦਲਾਅ, ਸੰਸਕਰਨ, ਜਾਂ ਸੰਸ਼ੋਧਨ ਸਾਡੀ ਸਾਈਟ ਉੱਤੇ ਪੋਸਟ ਕਰਦਿਆਂ ਤੁਰੰਤ ਪ੍ਰਭਾਵੀ ਹੁੰਦੇਹਨ। ਤੁਸੀਂ ਖਾਸ ਤੌਰ ਤੇ ਤੁਹਾਡੇ ਦੁਆਰਾ ਸਾਨੂੰ ਪ੍ਰਦਾਨ ਕੀਤੇ ਇਲੈਕਟ੍ਰਾਨਿਕ ਮੇਲ ਪਤੇ ਉੱਤੇਭੇਜੇ ਨੋਟਿਸ ਦੁਆਰਾ ਬਦਲਾਅ ਦੇ ਅਜਿਹੇ ਨੋਟਿਸ ਨੂੰ ਪ੍ਰਵਾਨਿਤ ਕਰਦੇ ਹੋ। ਹਾਲਾਂਕਿ, ਜੇ ਬਦਲਾਅਸੁਰੱਖਿਆ ਉਦੇਸ਼ਾਂ ਲਈ ਕੀਤੇ ਗਏ ਹਨ, ਅਸੀਂ ਅਜਿਹੇ ਬਦਲਾਅ ਬਿਨਾਂ ਪੂਰਵ ਨੋਟਿਸ ਦੇ ਲਾਗੂ ਕਰ ਸਕਦੇਹਾਂ। ਜੇ ਤੁਸੀਂ ਨਿਰਣਾ ਲੈਂਦੇ ਹੋ ਕਿ ਤੁਸੀਂ ਬਦਲਾਅ ਜਾਂ ਨੋਟਿਸਾਂ ਨੂੰ ਇਲੈਕਟ੍ਰਾਨਿਕ ਰੂਪਵਿੱਚ ਸਵੀਕਾਰ ਕਰਨ ਲਈ ਸਹਿਮਤ ਨਹੀਂ ਹੋ, ਅਸੀਂ ਕਿਸੇ ਵੀ ਸਮੇਂ ਇਸ ਇਕਰਾਰਨਾਮੇ ਨੂੰ, ਜਾਂ ਇਸਵਿੱਚ ਦਰਸਾਏ ਖਾਤੇ ਦੀਆਂ ਸੁਵਿਧਾਵਾਂ ਜਾਂ ਸੇਵਾਵਾਂ ਨੂੰ ਰੱਦ ਜਾਂ ਮੁਅੱਤਲ ਕਰ ਸਕਦੇਹਾਂ। ਇਸ ਕੂਕੀਜ਼ ਨੀਤੀ ਵਿੱਚ ਨਿਯਮ ਅਤੇ ਸ਼ਰਤਾਂ, ਗੋਪਨੀਅਤਾ ਨੀਤੀ, ਕਾਨੂੰਨੀ ਨੋਟਿਸ,ਅਤੇ ਕਿਸੇ ਹੋਰ ਸੇਵਾਵਾਂ ਮੁੱਦਿਆਂ ਲਈ ਸਾਰੇ ਸੰਦਰਫ ਉਸੇ ਤਰ੍ਹਾਂ ਹਨ ਜਿਵੇਂ ਇਹ ਸੋਧੇ, ਅਪਡੇਟਕੀਤੇ, ਬਦਲੇ, ਜਾਂ ਸੰਸ਼ੋਧਿਤ ਕੀਤੇ ਗਏ ਹਨ। ਇਸ ਕੂਕੀਜ਼ ਨੀਤੀ ਵਿੱਚ ਵਰਤੇ ਪਰ ਪਰਿਭਾਸ਼ਿਤ ਨਾ ਕੀਤੇ ਵੱਡੇ ਅੱਖਰਾਂ ਦਾਉਹੀ ਮਤਲਬ ਹੈ ਨਿਯਮ ਅਤੇ ਸ਼ਰਤਾਂ ਵਿੱਚ ਦਿੱਤਾ ਗਿਆ ਹੈ।
ਸਾਡੇ ਗੋਪਨੀਅਤਾ ਅਭਿਆਸਾਂ ਅਤੇ PayByPhone ਡੇਟਾਸੁਰੱਖਿਆ ਅਫਸਰ ਲਈ ਸੰਪਰਕ ਜਾਣਕਾਰੀ ਉੱਤੇ ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਗੋਪਨੀਅਤਾਨੀਤੀ ਦੇਖੋ।
ਗਾਹਕ ਸਹਿਯੋਗ ਕੇਂਦਰ
ਜੇ ਕਿਸੇ ਵੀ ਸਮੇਂ ਤੁਸੀਂ ਸਾਡੇ ਗੋਪਨੀਅਤਾ ਅਭਿਆਸਾਂ ਬਾਰੇਸਾਡੇ ਨਾਲ ਆਪਣੇ ਵਿਚਾਰਾਂ ਬਾਰੇ ਸੰਪਰਕ ਕਰਨਾ ਚਾਹੁੰਦੇ ਹੋ, ਜਾਂ ਤੁਹਾਡੀ ਨਿਜੀ ਜਾਣਕਾਰੀ ਦੇ ਸਬੰਧਵਿੱਚ ਕੋਈ ਪੁੱਛ-ਗਿੱਛ ਹੋਵੇ, ਤੁਸੀਂ ਸਾਡੀ ਨਿਯਮ ਅਤੇ ਸ਼ਰਤਾਂ ਅਤੇ ਸਾਡੀ ਗੋਪਨੀਅਤਾ ਨੀਤੀ ਵਿੱਚ ਦਰਸਾਏਸਾਡੇ ਸਹਿਯੋਗ ਕੇਂਦਰਾਂ ਨਾਲ ਸਪੰਰਕ ਕਰਕੇ ਕਰ ਸਕਦੇ ਹੋ।
PayByPhone Technologies Inc. ਉੱਤੇ VolkswagenFinance Overseas B.V. ਦੀ ਮਾਲਕੀ ਹੈ
ਪ੍ਰਭਾਵੀ ਮਿਤੀ: 2022-03-31